Sikh Mat Darpan by: Dharmanant Singh Principal
ਇਸ ਪੁਸਤਕ ਵਿਚ ਲੇਖਕ ਨੇ ਸਿੱਖ ਮਤ ਦੀ ਤੁਲਨਾ ਹੋਰਨਾਂ ਨਾਲ ਕੀਤੀ ਹੈ । ਉਹ ਦੱਸਦਾ ਹੈ ਕਿ ਸਿੱਖ ਮਤ ਨਵੀਨਤਮ ਹੈ, ਇਸ ਕਰਕੇ ਇਸ ਵਿਚ ਹੋਰ ਮਜ਼ਬਾਂ ਵਾਂਙ ਭਰਮ ਵਹਿਮ ਤੇ ਕਰਮ-ਕਾਂਡੀ ਝੁਕਾਉ ਘੱਟ ਤੇ ਕਿਰਤਕਾਰ ਅਤੇ ਸੇਵਾਭਾਵ ਦਾ ਗੁਣ ਕਈਆਂ ਨਾਲੋਂ ਵਧੇਰੇ ਹੈ । Published by : Singh Brothers