Seetal Tarangan by: Sohan Singh Seetal (Giani)
ਇਸ ਵਿਚ ਬਾਬਾ ਦੀਪ ਸਿੰਘ ਜੀ, ਸ: ਹਰੀ ਸਿੰਘ ਨਲੂਆ, ਸ: ਸ਼ਬੇਗ ਸਿੰਘ ਤੇ ਸ਼: ਸ਼ਾਹਬਾਜ਼ ਸਿੰਘ ਜੀ ਦੀ ਸ਼ਹੀਦੀ ਦਾ ਵਿਸਥਾਰਪੂਰਕ ਵਰਨਣ ਕੀਤਾ ਗਿਆ ਹੈ । ਇਸ ਤੋਂ ਇਲਾਵਾ ਪ੍ਰਸੰਗ ਬਾਬਾ ਆਦਮ ਤੇ ਭਾਈ ਭਗਤੂ, ਗੱਡੀ ਨਨਕਾਣਾ ਸਾਹਿਬ 2 ਅਤੇ 3 ਆਦਿ ਦਾ ਵੀ ਵਿਖਿਆਣ ਪੇਸ਼ ਕੀਤਾ ਗਿਆ ਹੈ ।