Seetal Sugatan by: Sohan Singh Seetal (Giani)

Seetal Sugatan by: Sohan Singh Seetal (Giani)

  • $3.99
    Unit price per 


ਇਸ ਪੁਸਤਕ ਵਿਚ ਢਾਡੀ ਵਾਰਾਂ ਪੇਸ਼ ਕੀਤੀਆਂ ਗਈਆਂ ਹਨ । ਇਸ ਵਿਚ ਦਸਮੇਸ਼ ਉਸਤਤ, ਭਾਈ ਲੱਧਾ ਉਪਕਾਰੀ ਤੇ ਰਬਾਬੀ ਸੱਤਾ ਬਲਵੰਡ, ਭਾਈ ਗੁਰਦਾਸ ਦੇ ਸਿਦਕ ਦੀ ਪਰਖ, ਗੁਰੂ ਤੇਗ਼ ਬਹਾਦਰ ਜੀ ਦਾ ਗੁਰਗੱਦੀ ਬੈਠਣਾ, ਕੰਵਰ ਨੌਨਿਹਾਲ ਸਿੰਘ ਦਾ ਵਿਆਹ, ਆਦਿ ਦਾ ਵਿਖਿਆਣ ਪੇਸ਼ ਕੀਤਾ ਗਿਆ ਹੈ ।