Salok Sehaskriti Te Gatha Steek by: Joginder Singh Talwara (Bhai)
ਇਸ ਪੁਸਤਕ ਵਿਚ ਮੂਲ ਬਾਣੀ ਦੀ ਸ਼ਬਦੀ ਬਣਤਰ ਦੇ ਨੇੜੇ ਰਹਿ ਕੇ, ਭਾਵ ਅਤੇ ਪ੍ਰਸੰਗ ਅਨੁਸਾਰ, ਗੁਰਬਾਣੀ ਦੀ ਲਗ-ਮਾਤ੍ਰੀ ਨਿਯਮਾਵਲੀ ਦੀ ਰੌਸ਼ਨੀ ਵਿਚ ਸਰਲ ਅਤੇ ਸੰਖੇਪ ਅਰਥ ਕੀਤੇ ਗਏ ਹਨ । Published By : Singh Brothers