Sahibe Kamaal Guru Gobind Singh Ji by: Daulat Rai
ਇਹ ਪੁਸਤਕ ਫਾਰਸੀ-ਨੁਮਾ ਕਠਨ ਉਰਦੂ ਵਿਚ 1901 ਈ: ਵਿਚ ਛਪੀ ਸੀ ਜੋ ਕਿ ਬਾਅਦ ਵਿਚ ਇਹ ਪੁਸਤਕ 1979 ਵਿਚ ਕੁਝ ਪ੍ਰੇਮੀਆਂ ਦੇ ਉਦਮ ਨਾਲ ਪੰਜਾਬੀ ਵਿਚ ਛਪੀ । ਇਸ ਪੁਸਤਕ ਵਿਚ ਲਾਲਾ ਦੌਲਤ ਰਾਏ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਦੇ ਵੱਖ ਵੱਖ ਪੱਖਾਂ ਨੂੰ ਵੱਡੀ ਮਿਹਨਤ ਨਾਲ ਚਿੱਤਰਿਆ ਹੈ ।
Daulat Rai diyan nazran vich Guru Gobind Singh Ji