Sacha Guru by: Udham Singh (Giani), New Delhi
ਇਸ ਪੁਸਤਕ ਵਿਚ ਅਨੇਕਾਂ ਗੁਰ-ਪ੍ਰਮਾਣਾਂ, ਇਤਿਹਾਸਕ ਹਵਾਲਿਆਂ ਅਤੇ ਹੋਰ ਗ੍ਰੰਥਾਂ ਦੇ ਵਚਨਾਂ ਦੁਆਰਾ, 40 ਤੋਂ ਵੱਧ ਲੇਖਾਂ ਦੁਆਰਾ ਸਿਧ ਕੀਤਾ ਗਿਆ ਹੈ ਕਿ ਸੱਚਾ ਸਤਿਗੁਰ ਕੇਵਲ ‘ਸ਼ਬਦ ਗੁਰੂ’ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੀ ਹਨ, ਕੋਈ ਹੱਡ-ਚੰਮ ਦਾ ਲੋਥੜਾ ਦੇਹਧਾਰੀ ਗੁਰੂ ਨਹੀਂ ਹੋ ਸਕਦਾ ।