
Rangley Sajan By Randhir Singh Ji
ਇਸ ਵਿਚ ਪਿਛਲੇ ਪੰਜਾਹ ਬਰਸ ਅੰਦਰ ਹੋ ਬੀਤੇ ਕੁੱਝ ਸੱਜਣਾਂ ਦੇ ਜੀਵਨਾਂ ਵਿਚ ਵਰਤੀਆਂ ਅਚਰਜ ਆਤਮਿਕ ਘਟਨਾਵਾਂ ਦਾ ਵਰਨਣ ਹੈ, ਜਿਨ੍ਹਾਂ ਤੋਂ ਪਤਾ ਲਗਦਾ ਹੈ ਕਿ ਪਿਛਲੇ ਭਗਤਾਂ ਵਾਂਗ ਅੱਜ ਵੀ ਆਤਮਿਕ ਗੁਪਤ ਖੇਡ ਵਰਤਦੀ ਹੈ । ਇਸ ਪੁਸਤਕ ਵਿਚ ਜਿਨ੍ਹਾਂ ਦੇ ਜੀਵਨ ਦਿੱਤੇ ਹਨ, ਉਨ੍ਹਾਂ ਦੀ ਜ਼ਿੰਦਗੀ ਦਾ ਉਹੋ ਹਿੱਸਾ ਦਰਜ ਹੈ, ਜਿਸ ਦਾ ਸੰਬੰਧ ਪ੍ਰਮਾਰਥ ਨਾਲ ਹੈ ।