Punjab Dian Varan by: Ganda Singh (Dr.)

  • $5.99
    Unit price per 


ਇਸ ਪੁਸਤਕ ਵਿਚ ਗੁਰੂ-ਸਮੇਂ ਤੋਂ ਬਾਅਦ ਅਤੇ ਪੰਜਾਬ ਦੇ ਆਪਣੇ ਰਾਜ ਖੁਸ ਜਾਣ ਤੋਂ ਪਹਿਲਾਂ ਦੀਆਂ ਗਿਆਰਾਂ ਵਾਰਾਂ ਦਰਜ ਹਨ ਜੋ 18-19ਵੀਂ ਸਦੀ ਦੇ ਕੁੱਝ ਕੁ ਇਤਿਹਾਸਕ, ਭਾਈਚਾਰਕ ਤੇ ਧਾਰਮਿਕ ਪਹਿਲੂਆਂ ਤੇ ਰੌਸ਼ਨੀ ਪਾਉਂਦੀਆਂ ਹਨ।