Panj Grunthi Steek By Bhai Veer Singh ji
ਇਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੀਆਂ ਦੱਸ ਬਾਣੀਆਂ – ਜਪੁਜੀ ਸਾਹਿਬ, ਹਜ਼ਾਰੇ ਦੇ ਸ਼ਬਦ, ਰਹਿਹਾਸਿ, ਕੀਰਤਨ ਸੋਹਿਲਾ, ਦਖਣੀ ੳਅੰਕਾਰ, ਸਿਧ ਗੋਸਟਿ, ਅਨੰਦ ਸਾਹਿਬ, ਬਾਵਨ ਅਖਰੀ (ਮ: ੫), ਸੁਖਮਨੀ ਸਾਹਿਬ, ਆਸਾ ਦੀ ਵਾਰ ਦਾ ਟੀਕਾ ਪੇਸ਼ ਕੀਤਾ ਗਿਆ ਹੈ ।