![Nitnem Saral Vichardhara by: Joginder Singh Talwara (Bhai)](http://khalsashop.ca/cdn/shop/products/0000198_nitnem-saral-vichardhara_{width}x.jpg?v=1615158001)
Nitnem Saral Vichardhara by: Joginder Singh Talwara (Bhai)
ਇਸ ਪੁਸਤਕ ਵਿਚ ਨਿਤ-ਨੇਮ ਦੀਆਂ ਬਾਣੀਆਂ ਵਿਚਲੇ ਸਿਧਾਂਤਕ ਨੁਕਤਿਆਂ ਦੀ ਸਰਲ ਵਿਆਖਿਆ ਪ੍ਰਸ਼ਨ-ਉੱਤਰ ਰੂਪ ਵਿਚ ਨਿਰੂਪਣ ਕੀਤੀ ਗਈ ਹੈ । ਸਾਧਾਰਨ ਜਗਿਆਸੂਆਂ ਦੀ ਸਹੂਲਤ ਨੂੰ ਮੁਖ ਰਖਦਿਆਂ ਵਿਚਾਰਾਂ ਦੀ ਸਰਲਤਾ ਅਤੇ ਸੰਖੇਪਤਾ ਵਲ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ । Published By : Singh Brothers