Nili Dastar Di Dastan by: Lal Singh Giani

Nili Dastar Di Dastan by: Lal Singh Giani

  • $9.99
    Unit price per 


ਨੀਲੀ ਦਸਤਾਰ ਪੰਜਾਬ ਦੇ ਰਾਜਨੀਤਕ ਤੇ ਸਭਿਆਚਾਰਕ ਜੀਵਨ ਵਿਚ ਉਚੇਚਾ ਸਥਾਨ ਰਖਦੀ ਹੈ । ਇਹ ਸਿੱਖਾਂ ਵਿਚ ਗੁਰਦੁਆਰਾ ਸੁਧਾਰ ਲਹਿਰ ਦੇ ਉਥਾਨ ਤੇ ਰਾਜਨੀਤਕ ਚੇਤਨਤਾ ਦੇ ਪਸਾਰ ਦੀ ਪ੍ਰਤੀਕ ਹੈ । ਗਿਆਨੀ ਲਾਲ ਸਿੰਘ ਨੇ ਚੜ੍ਹਦੀ ਉਮਰੇ ਇਹ ਦਸਤਾਰ ਧਾਰਨ ਕੀਤੀ ਤੇ ਤੋੜ ਤਕ ਨਿਬਾਹੀ ।