![Navin Gurbani Nitnem (Steek) by: Harbans Singh “Giani”](http://khalsashop.ca/cdn/shop/products/0008236_navin-gurbani-nitnem-steek_{width}x.jpg?v=1615932900)
Navin Gurbani Nitnem (Steek) by: Harbans Singh “Giani”
ਇਹ ਹੱਥਲੀ ਪੁਸਤਕ ਨਿਤਨੇਮ ਨਿਰਣੈ ਸਟੀਕ’ ਵਿੱਚ ਗਿਆਨੀ ਹਰਿਬੰਸ ਸਿੰਘ ਜੀ ਨੇ ਨਿਤਨੇਮ ਬਾਣੀ ਬਾਰੇ ਗੁਰਮਤਿ ਆਦੇਸ਼, ਸੱਤਾਂ ਬਾਣੀਆਂ ਦੀ ਇਤਿਹਾਸਕ ਜਾਣ-ਪਛਾਣ, ਉਚਾਰਨ ਸੇਧ, ਅਰਥ ਭੇਦ ਅਤੇ ਨਿਰਣੈ, ਆਦਿ ਜਿਸ ਪਿਆਰ ਤੇ ਸਤਿਕਾਰ ਨਾਲ ਅੰਕਿਤ ਕੀਤੇ ਹਨ ਉਹ ਕਿਸੇ ਅਖਰੀ ਸ਼ਲਾਘਾ ਦੇ ਮੁਹਤਾਜ ਨਹੀਂ ਹਨ ।