Kalgidhar Ji De 52 Bachan by: Balwinder Singh

Kalgidhar Ji De 52 Bachan by: Balwinder Singh

  • $4.99
    Unit price per 


ਇਹ ਕਲਗੀਧਰ ਜੀ ਦੇ ਅੰਤਿਮ ਬਚਨਾਂ ਦਾ ਪ੍ਰਵਚਨੀ ਵਿਸਥਾਰ ਹੈ ਜੋ ਸਿੱਖਾਂ ਨੂੰ ਆਦਰਸ਼ – ਜੀਵਨ ਜੀਉਣ ਲਈ ਸੇਧ ਦਿੰਦੇ ਹਨ । ਇਹ ਬਚਨ ਗੁਰੂ ਜੀ ਨੇ 1708 ਈ: ਵਿਚ ਉਚਾਰਨ ਕੀਤੇ ਸਨ । ਲੇਖਕ ਨੇ ਇਹ 52 ਬਚਨ ਗੁਰਬਾਣੀ ਦੀ ਰੌਸ਼ਨੀ ਵਿਚ ਪਾਠਕਾਂ ਦੇ ਸਾਹਮਣੇ ਪੇਸ਼ ਕੀਤੇ ਹਨ ।