
Kalgi Dian Aniyan by: Sujan Singh (Principal)
ਇਸ ਵਿਚ ਕਹਾਣੀਕਾਰ ਨੇ ਕਲਗੀਧਰ ਪਾਤਸ਼ਾਹ ਦੀਆਂ ਜੀਵਨ-ਸਾਖੀਆਂ ਨੂੰ ਯਥਾਰਥਕ ਢੰਗ ਨਾਲ ਸ਼ਰਧਾ ਸਹਿਤ ਅੰਕਿਤ ਕੀਤਾ ਹੈ । ਕਹਾਣੀ-ਕਲਾ ਪੱਖੋਂ ਉੱਤਮ ਇਹ ਕਹਾਣੀਆਂ ਸਤਿਗੁਰੂ ਜੀ ਦੀ ਬਹੁ-ਪੱਖੀ ਸ਼ਖਸੀਅਤ ਦੇ ਨੇੜਿਉਂ ਦਰਸ਼ਨ ਕਰਨ ਵਿਚ ਸਹਾਈ ਹੁੰਦੀਆਂ ਹਨ ।