Kakar Dataar Guru Nanak Dev by: Balwinder Singh (Kalgidhar Ji De 52 Bachan) (S.)
ਇਸ ਪੁਸਤਕ ਵਿਚ ਖਾਲਸੇ ਦੀ ਪਵਿੱਤਰ ਪਰ ਦ੍ਰਿੜ ਭਾਵਨਾ ਦਾ ਜ਼ਿਕਰ ਲੇਖਕ ਨੇ ਬਹੁਵਿਧ ਹਵਾਲਿਆਂ, ਇਤਿਹਾਸਕ ਘਟਨਾਵਾਂ ਅਤੇ ਵਿਸ਼ੇਸ਼ ਕਰਕੇ ਗੁਰਬਾਣੀ ਦੇ ਹੁਕਮਾਂ ਨਾਲ ਦਰਸਾਉਣ ਤੇ ਦ੍ਰਿਸ਼ਟਾਉਣ ਦਾ ਉਪਰਾਲਾ ਕੀਤਾ ਹੈ ।