Jug Badal Gaya by: Sohan Singh Seetal (Giani)

Jug Badal Gaya by: Sohan Singh Seetal (Giani)

  • $4.99
    Unit price per 

ਇਸ ਨਾਵਲ ਦਾ ਮੁੱਖ ਪਾਤਰ ‘ਡੁੱਡਾ’ ਹੈ ਜਿਸ ਦਾ ਇਹ ਨਾਮ ਉਸਦੇ ਪਿੰਡ ਵਾਲਿਆਂ ਰੱਖਿਆ ਏ ਤੇ ਰੋਟੀ ਲਈ ਥਾਂ ਥਾਂ ਭਟਕਦਾ ਏ । ਸਾਰੀ ਕਹਾਣੀ ਉਸਦੇ ਆਲੇ ਦੁਆਲੇ ਚਲਦੀ ਹੈ ।