Jiwan Kiranan by: Ganga Singh (Principal)

Jiwan Kiranan by: Ganga Singh (Principal)

  • $4.99
    Unit price per 


ਇਹ ਪੁਸਤਕ ‘ਜੀਵਨ ਕਿਰਨਾਂ’ ਅਸਲ ਵਿਚ ਅਜਿਹੇ ਮੁਤੱਸਬੀ ਪ੍ਰਚਾਰਕਾਂ ਦੇ ਭੰਡੀ ਪ੍ਰਚਾਰ ਦਾ ਜੁਆਬ ਦੇਣ ਲਈ ਹੀ ਲਿਖੀ ਗਈ ਹੈ, ਜੋ ਕਿਸੇ ਇਕ ਸਤਿਪੁਰਖ ਦੇ ਉਪਾਸ਼ਕ ਬਣ, ਦੂਸਰਿਆਂ ਦੀ ਨਿੰਦਿਆ ਕਰਨਾ ਹੀ ਆਪਣਾ ਆਦਰਸ਼ ਬਣਾਈ ਫਿਰਦੇ ਹਨ ।