Jiwan Itihas Hari Singh Nalwa by: Prem Singh Hoti Mardan (Baba Ji)
ਇਸ ਵਿਚ ਸਰਦਾਰ ਹਰੀ ਸਿੰਘ ਜੀ ਦੇ ਨਾਲ ਮੈਦਾਨੇ-ਜੰਗ ਵਿਚ ਕੌਮ ਦੇ ਜਿਹੜੇ ਬਹਾਦਰ ਸੂਰਮੇ ਸ਼ਹੀਦ ਯਾ ਫੱਟੜ ਹੋਏ, ਉਹਨਾਂ ਸੂਰਬੀਰਾਂ ਦੇ ਘਰਾਣਿਆਂ ਦੇ ਹਾਲ ਸੰਖੇਪ ਫੁਟਨੋਟਾਂ ਵਿਚ ਲਿਖੇ ਹਨ ਅਤੇ ਸਿੱਖ ਇਤਿਹਾਸ ਸਬੰਧੀ ਵੱਧ ਤੋਂ ਵੱਧ ਜਾਣਕਾਰੀ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ।