Jagoh Jagoh Sutiyo by: Paramjit Kaur (Dr.)
ਮਨੁੱਖ ਹੋਰ ਸਾਰੇ ਉੱਦਮ ਕਰਦਾ ਹੈ, ਪਰ ਜਿਸ ਅਕਾਲ ਪੁਰਖ ਨੇ ਉੱਦਮ ਕਰਨ ਲਈ ਸਰੀਰ, ਹੱਥ, ਪੈਰ, ਆਦਿਕ ਦਿੱਤੇ ਹਨ, ਉਸ ਨੂੰ ਸਿਮਰਨ ਦਾ ਉੱਦਮ ਨਹੀਂ ਕਰਦਾ । ਇਸ ਪੁਸਤਕ ਵਿਚ ਗੁਰਸਿੱਖ ਦੇ ਰੋਜ਼ਾਨਾ ਭਾਸ਼ਾ ਵਿਚ ਵਿਚਾਰਨ ਦਾ ਨਿਮਾਣਾ ਜਿਹਾ ਉਪਰਾਲਾ ਕੀਤਾ ਗਿਆ ਹੈ,