Itihas Guru Khalsa by: Govind Singh Nirmal Udasi Translated by: Prithipal Singh Kapur (Prof.), PVC-GNDU

Itihas Guru Khalsa by: Govind Singh Nirmal Udasi Translated by: Prithipal Singh Kapur (Prof.), PVC-GNDU

  • $15.99
    Unit price per 

ਇਸ ਪੁਸਤਕ ਵਿਚ ਗੋਵਿੰਦ ਸਿੰਘ ਨੇ ਰੀਤਕ ਸਿੱਖ ਇਤਿਹਾਸਕਾਰੀ ਦੀ ਪਰਪਾਟੀ ਨੂੰ ਅੱਗੇ ਤੋਰਦਿਆਂ ਹੀ ਇਤਿਹਾਸਕਾਰੀ ਦੀਆਂ ਨਵੀਨਤਮ ਵਿਧੀਆਂ ਵੱਲ ਵੀ ਦ੍ਰਿਸ਼ਟੀ ਕਰਨ ਦਾ ਹੀਆ ਕੀਤਾ ਹੈ । ਸਿੱਖ ਇਤਿਹਾਸਕਾਰੀ ਵਿਚ ਦਿਲਚਸਪੀ ਰੱਖਦੇ ਵਿਦਵਾਨ ਇਸ ਪੁਸਤਕ ਦੇ ਨਿਵੇਕਲੇਪਨ ਵੱਲ ਜ਼ਰੂਰ ਆਕਰਸ਼ਿਤ ਹੋਣਗੇ ।