Guru Bharosa Prabhu Bharosa by: Gurwinder Singh Komal (Giani)

Guru Bharosa Prabhu Bharosa by: Gurwinder Singh Komal (Giani)

  • $4.99
    Unit price per 


ਇਸ ਵਿਚ ਲੇਖਕ ਨੇ ਵੱਖ-ਵੱਖ ਵਿਸ਼ਿਆਂ ਨੂੰ ਗੁਰਬਾਣੀ ਦੇ ਸੰਦਰਭ ਵਿਚ ਪੇਸ਼ ਕੀਤਾ ਹੈ । ਜਿਵੇਂ: ਗੁਰੂ ਭਰੋਸਾ, ਪ੍ਰਭੂ ਭਰੋਸਾ, ਗੁਰੂ ਨਦਰ, ਗੁਰੂ ਅਤੇ ਪਰਮਾਤਮਾ, ਭੁੱਖ ਅਤੇ ਭਗਤੀ, ਭਗਤੀ ਦਾ ਪ੍ਰਤਾਪ, ਆਸਾ ਕਰੀਐ ਰਾਮ ਕੀ, ਮਨ ਦੀ ਭੇਟਾ, ਸਤਿਸੰਗ ਤੇ ਕੁਸੰਗਤ ਆਦਿ । Published by : Singh Brothers