Dharam Ate Vigyan by: D.P. Singh (Dr.)
ਇਸ ਪੁਸਤਕ ਵਿਚ ਕੁਲ 16 ਲੇਖ ਹਨ, ਜਿਨ੍ਹਾਂ ਵਿਚੋਂ ਪਹਿਲੇ ਅੱਠ ਲੇਖ ਧਰਮ ਤੇ ਵਿਗਿਆਨ ਦੇ ਪਰਸਪਰ ਸੰਬੰਧਾਂ ਦੀ ਚਰਚਾ ਕਰਦੇ ਹਨ । ਅਗਲੇ ਦੋਨੋਂ ਲੇਖ ਅਜੋਕੇ ਸਮੇਂ ਅੰਦਰ ਸਿੱਖ ਧਰਮ ਦੀ ਸਾਰਖਿਕਤਾ ਅਤੇ ਵਿਲੱਖਣਤਾ ਦਾ ਬਿਰਤਾਂਤ ਸਮੋਈ ਬੈਠੇ ਹਨ । Published by : Singh Brothers