Darpan Sikh Rehat Maryada by: Gurbax Singh Gulshan (Giani)
ਸਿੱਖ ਰਹਿਤ ਮਰਯਾਦਾ ਇਕ ਸਿਧਾਂਤਕ, ਕਾਨੂੰਨੀ, ਇਤਿਹਾਸਕ-ਧਾਰਮਿਕ ਦਸਤਾਵੇਜ਼ ਹੈ, ਜਿਸ ਦੀ ਭਾਸ਼ਾ ਸ਼ੈਲੀ ਬੜੀ ਸੰਕੋਚਵੀਂ, ਗੁੰਦਵੀਂ ਤੇ ਸੰਜਮੀ ਹੈ। ਸਿੱਖ ਧਰਮ, ਦਰਸ਼ਨ, ਇਤਿਹਾਸ ਦੇ ਮੂਲ ਗ੍ਰੰਥਾਂ ਦਾ ਸਾਲਾਂ ਬੱਧੀ ਮੰਥਨ ਕਰ ਕੇ ਇਹ ਅਤੀ ਸੰਖੇਪ ਦਸਤਾਵੇਜ਼ ਸਾਡੀ ਸਹੂਲਤ ਵਾਸਤੇ ਸੰਪੂਰਨ ਕੀਤਾ ਗਿਆ, ਜਿਸ ਨੂੰ ‘ਗੁਰੂ-ਪੰਥ’ ਦੀ ਪ੍ਰਵਾਨਗੀ ਹਾਸਲ ਹੈ। ਲੇਖਕ ਨੇ ਇਸ ਪੁਸਤਕ ਵਿਚ ਇਸ ਅਹਿਮ ਦਸਤਾਵੇਜ਼ ਦੀ ਵਿਆਖਿਆ ਬੜੇ ਸੁਚੱਜੇ ਤੇ ਨਿਵੇਕਲੇ ਢੰਗ ਨਾਲ ਕੀਤੀ ਹੈ।
By Gurbakhash Singh Gulshan