Bhattan De Swaviye Steek by: Joginder Singh Talwara (Bhai)
ਇਸ ਪੁਸਤਕ ਵਿਚ ਵਿਦਵਾਨ ਟੀਕਾਕਾਰ ਨੇ ਭੱਟਾਂ ਦੇ ਸਵੱਈਆਂ ਦਾ ਟੀਕਾ ਪੇਸ਼ ਕੀਤਾ ਹੈ । ਲੇਖਕ ਨੇ ਇਸ ਵਿਚ ਭੱਟ ਕੌਣ ਹਨ, ਕਦੋਂ ਤੇ ਕਿਥੇ ਗੁਰੂ ਸਾਹਿਬ ਪਾਸ ਆਏ ਸਨ ਆਦਿ ਸਵਾਲਾਂ ਦਾ ਨਾਸਤਾਰਾ ਕਰਨ ਦਾ ਵੀ ਉਪਰਾਲਾ ਕੀਤਾ ਹੈ । Published By : Singh Brothers