Bhai Mani Singh : Jiwan Ate Rachna by: Ratan Singh Jaggi (Dr.)

Bhai Mani Singh : Jiwan Ate Rachna by: Ratan Singh Jaggi (Dr.)

  • $4.99
    Unit price per 

ਭਾਈ ਮਨੀ ਸਿੰਘ ਦਾ ਨਾਂ ਸਿੱਖ ਇਤਿਹਾਸ ਵਿੱਚ ਮਹੱਤਵਪੂਰਣ ਸਥਾਨ ਰਖਦਾ ਹੈ । ਉਹ ਇਕ ਸਿਦਕੀ ਸਿੱਖ ਅਤੇ ਧਰਮ ਹਿੱਤ ਆਪਣਾ ਸਭ ਕੁੱਝ ਵਾਰਨ ਵਾਲੇ ਮਹਾਂਪੁਰਸ਼ ਸਨ । ਉਨ੍ਹਾਂ ਨੇ ਸਿੱਖ ਧਰਮ ਦੇ ਪ੍ਰਚਾਰ ਲਈ ਅਦੁੱਤੀ ਯਤਨ ਕੀਤੇ ।