Bhai Ditt Singh Giani: Jiwan, Rachna te shaksiat by: Karnail Singh Somal
ਭਾਈ ਦਿੱਤ ਸਿੰਘ ਗਿਆਨੀ, ਸਿੰਘ ਸਭਾ ਲਹਿਰ ਦੇ ਅਨਮੋਲ ਹੀਰੇ ਸਨ । ਇਹ ਪੁਸਤਕ ਉੱਚ ਪ੍ਰਤਿਭਾ ਦੇ ਸਵਾਮੀ ਤੇ ਕਰਮਯੋਗੀ ਭਾਈ ਦਿੱਤ ਸਿੰਘ ਗਿਆਨੀ ਦੇ ਜੀਵਨ, ਉਨ੍ਹਾਂ ਦੀ ਕਰਤਾਰੀ ਸ਼ਖ਼ਸੀਅਤ ਅਤੇ ਉਨ੍ਹਾਂ ਦੀਆਂ ਅਨਮੋਲ ਰਚਨਾਵਾਂ ਬਾਰੇ ਵਿਸਤ੍ਰਿਤ ਤੇ ਪਰਮਾਣਿਕ ਜਾਣਕਾਰੀ ਪ੍ਰਦਾਨ ਕਰਦੀ ਹੈ ।