Masse Rangar Nu Karni Da Phal by: Swaran Singh (Principal), Chuslewarh
ਜ਼ੁਲਮੀ ਮੁਗ਼ਲ ਰਾਜ ਵਲੋਂ ਸਿੱਖਾਂ ਦੀ ਅਲਖ ਮੁਕਾਉਣ ਲਈ ਜੋ ਅੱਤ ਦੇ ਕਹਿਰ ਢਾਹੇ ਗਏ, ਅੰਮ੍ਰਿਤ-ਸਰੋਵਰ ਤੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਸੇ ਰੰਘੜ ਰਾਹੀਂ ਜੋ ਕਹਿਰਾਂ ਦੀ ਬੇਅਦਬੀ ਕੀਤੀ ਗਈ ਅਤੇ ਮੱਸੇ ਨੂੰ ਮੰਦੀ ਕਰਤੂਤ ਦਾ ਜੋ ਫਲ ਸਿੰਘਾਂ ਵਲੋਂ ਦਿੱਤਾ ਗਿਆ, ਉਸ ਦਾ ਵਿਸਥਾਰ ਸਹਿਤ ਬਿਆਨ ਇਸ ਪੁਸਤਕ ਵਿਚ ਹੈ ।