Gurshabad Ratnakar Mahan Kosh by: Kahn Singh Nabha (Bhai)

Gurshabad Ratnakar Mahan Kosh by: Kahn Singh Nabha (Bhai)

  • $24.99
    Unit price per 

ਮਹਾਨ ਕੋਸ਼ ਪੰਜਾਬੀ ਦਾ ਸਭ ਤੋਂ ਪ੍ਰਮਾਣਿਕ ਹਵਾਲਾ ਗ੍ਰੰਥ ਹੈ। ਇਸ ਕੋਸ਼ ਵਿਚ ਪੰਜਾਬੀ ਕੌਮ ਦਾ ਮਹਾਨ ਗਿਆਨ-ਸਰਮਾਇਆ ਏਨੇ ਸੁਨਿਸ਼ਚਿਤ ਢੰਗ ਨਾਲ ਸੰਚਿਤ ਕੀਤਾ ਹੈ ਕਿ ਇਹ ਕੋਸ਼ ਗਿਆਨ ਅਤੇ ਜਾਣਕਾਰੀ ਦਾ ਇਕ ਅਖੱਟ ਖਜ਼ਾਨਾ ਹੋ ਨਿਬੜਿਆ ਹੈ।