Kaumi Lalkaar by: Jaswant Singh Kanwal Paperback Binding
ਲੇਖਕ ਦੀ ਪੰਜਾਬੀਆਂ ਨੂੰ ਆਪਣੀ ਖਿਲਰੀ ਸ਼ਕਤੀ ਨੂੰ ਸੰਗਠਿਤ ਕਰਨ ਦੀ ਬੇਨਤੀ ਹੀ ਇਸ ਪੁਸਤਕ ਦਾ ਵਿਸ਼ਾ ਹੈ । ਅਲੱਗ ਅੱਲਗ ਰਾਜਨੀਤਕ ਪਾਰਟੀਆਂ ਵਲੋਂ ਪੰਜਾਬੀਆਂ ਨੂੰ ਮੂਰਖ ਬਣਾ ਕੇ ਇਸ ਸੂਬੇ ਦੇ ਚੀਰ ਹਰਣ ਦੀ ਵੇਦਨਾ ਨੂੰ ਹੀ ਆਪਣੀ ਸ਼ਕਤੀ ਬਣਾ ਕੇ ਲੇਖਕ ਨੇ ਪੰਜਾਬੀਆਂ ਨੂੰ ਇਸ ਸੂਬੇ ਦੀ ਖੁਸ਼ਹਾਲੀ ਲਈ ਬੇਨਤੀ ਕੀਤੀ ਹੈ ।