
Raj Da Sikh Sankalp by: Jaspal Singh (Dr)
ਗੁਰੂ ਪਰੰਪਰਾ ਦੀ ਬੀਜ ਦ੍ਰਿਸ਼ਟੀ ਦੀ ਵਰੋਸਾਈ ਸਿੱਖ ਪਰੰਪਰਾ ਦੇ ਅੰਤਹਕਰਣ ਵਿਚ ਸਮਾਏ ਇਸੇ ਰਾਜ ਦੇ ਸਿੱਖ ਸੰਕਲਪ ਨੂੰ ਡਾ: ਜਸਪਾਲ ਸਿੰਘ ਨੇ ਆਧੁਨਿਕ ਅੰਦਾਜ਼ ਵਿਚ ਪਛਾਣਿਆਂ ਅਤੇ ਪ੍ਰਗਟਾਇਆ ਹੈ । ਆਪਣੇ ਪੁਰਾਣੇ ਵਿਰਸੇ ਦਾ ਪ੍ਰੇਰਿਆ ਇਹ ਅਧਿਐਨ ਨਵੀਨ ਹਸਤਾਖਰ ਅੰਕਿਤ ਕਰਦਾ ਹੈ ।