
Ras Dhara by: Sant Singh Maskeen (Panth Rattan Giani)
ਜੈਸੇ ਰੇਤ ਨੂੰ ਪੀੜਨ ਨਾਲ ਤੇਲ ਨਹੀਂ ਨਿਕਲਦਾ, ਬਲਕਿ ਤਿਲਾਂ ਨੂੰ ਪੀੜਨ ਨਾਲ ਨਿਕਲਦਾ ਹੈ, ਇਵੇਂ ਹੀ ਸੰਸਾਰ ਤੋਂ ਮਨੁੱਖ ਦੀਆਂ ਲੋੜਾਂ ਦੀ ਪੂਰਤੀ ਤਾਂ ਹੋ ਸਕਦੀ ਹੈ, ਪਰੰਤੂ ਮਹਾਂ ਸੁਖ ਤੇ ਮਹਾਂ ਰਸ ਆਤਮਿਕ ਚਿੰਤਨ ਦੇ ਨਾਲ ਹੀ ਪ੍ਰਾਪਤ ਹੁੰਦੇ ਹਨ ।