ਇਸ ਪੁਸਤਕ ਅੰਦਰ ਪੰਥ ਰਤਨ, ਗੁਰਮਤਿ ਵਿੱਦਿਆ ਮਾਰਤੰਡ, ਮਹਾਨ ਪਰਉਪਕਾਰੀ ਸਤਿਪੁਰਸ਼ ਗਿਆਨੀ ਸੰਤ ਸਿੰਘ ‘ਮਸਕੀਨ’ ਜੀ ਦੀ ਰਸਨਾ ਤੋਂ ਉਚਾਰਨ ਹੋਏ ਉਨ੍ਹਾਂ ਦੇ ਕੁਝ ਅਨੁਭਵਾਂ ਨੂੰ ਗੁਰ-ਸੰਗਤਾਂ ਦੇ ਸਾਹਮਣੇ ਰੱਖੇ ਹਨ।