Bhagat Namdev Tatha Hor Bhakt : Jiwani Te Rachna by: Jodh Singh (Bhai)
ਇਸ ਪੁਸਤਕ ਰਾਹੀਂ ਭਗਤ ਨਾਮਦੇਵ ਜੀ, ਭਗਤ ਜੈਦੇਵ ਜੀ, ਭਗਤ ਤ੍ਰਿਲੋਚਨ ਜੀ, ਭਗਤ ਪਰਮਾਨੰਦ ਜੀ, ਭਗਤ ਸਧਨਾ ਜੀ, ਭਗਤ ਬੇਣੀ ਜੀ, ਭਗਤ ਰਾਮਾਨੰਦ ਜੀ, ਭਗਤ ਧੰਨਾ ਜੀ, ਭਗਤ ਪੀਪਾ ਜੀ, ਭਗਤ ਸੈਣ ਜੀ, ਭਗਤ ਭੀਖਨ ਜੀ, ਭਗਤ ਸੂਰਦਾਸ ਜੀ ਦੀ ਜੀਵਨੀ ਤੇ ਰਚਨਾ ਪੇਸ਼ ਕੀਤੀ ਗਈ ਹੈ।