Burai Da Takra by: Sahib Singh (Prof.)
ਇਸ ਪੁਸਤਕ ਨੂੰ ਤਿੰਨ ਹਿੱਸਿਆਂ ਵਿਚ ਵੰਡਿਆ ਹੈ । ਪਹਿਲੇ ਹਿੱਸੇ ‘ਧਰਮ ਅਤੇ ਫਿਲਾਸਫੀ’ ਵਿਚ ਸ਼ਹੀਦ ਸਿੰਘਾਂ ਦੀਆਂ ਸਾਖੀਆਂ ਹਨ । ਦੁਜੇ ਹਿੱਸੇ ‘ਧਰਮ ਅਤੇ ਰਹਿਤ’ ਵਿਚ ਗੁਰਮੁਖੀ ਬਾਣਾ ਅਤੇ ਧਾਰਮਿਕ ਚਿੰਨ੍ਹ ਬਾਰੇ ਲਿਖਿਆ ਹੈ । ਤੀਸਰੇ ਹਿੱਸੇ ‘ਧਰਮ ਅਤੇ ਰੋਜ਼ਾਨਾ ਜੀਵਨ’ ਵਿਚ ਅੱਜ ਦੇ ਮਨੁੱਖ ਬਾਰੇ ਝਾਤ ਮਾਰੀ ਹੈ ।