Baraf Di Agg by: Jaswant Singh Kanwal
ਇਸ ਨਾਵਲ ਰਾਹੀਂ ਲੇਖਕ ਨੇ ਉਹਨਾਂ ਲੋਕਾਂ ਦਾ ਹਾਲ ਬਿਆਨ ਕੀਤਾ ਹੈ ਜੋ ਪਰਦੇਸ਼ ਵਿਚ ਸਖਤ ਮਹਿਨਤ ਕਰਕੇ ਪੈਸਾ ਕਮਾਉਂਦੇ ਹਨ । ਇਸ ਰਾਹੀਂ ਦੱਸਿਆ ਹੈ ਗੋਰੇ ਲੋਕ ਭਾਰਤੀਆਂ ਨਾਲ ਕਿਵੇਂ ਸਲੂਕ ਕਰਦੇ ਹਨ । ਪਾਠਕਾਂ ਨੂੰ ਇਸ ਵਿਚੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ ।