Dooja Passa by: Daljit Singh (Dr.)
ਡਾ. ਦਲਜੀਤ ਸਿੰਘ ਜੀ ਦੀ ਇਸ ਛੋਟੀ ਜਹੀ ਕਤਾਬਚੀ ਦਾ ਇਕੋ ਹੀ ਮੰਤਵ ਹੈ । ਉਹ ਹੈ – ਦੁਨੀਆ ਸੱਚ ਨੂੰ ਆਪ ਲੱਭੇ ਅਤੇ ਪਰਚਾਰ ਕਰਨ । ਅਗਿਆਨਤਾ ਅਤੇ ਝੂਠ ਦੇ ਘੋਰ ਹਨੇਰੇ ਵਿਚੋਂ ਨਿਕਲ ਕੇ ਸੱਚਾਈ ਦੇ ਰੌਸ਼ਨ ਮਾਰਗ ਵੱਲ ਜਾਣ ਲਈ ਇਹ ਪੁਸਤਕ ਪੱਥ ਪ੍ਰਦਰਸ਼ਕ ਹੈ ।