Darshan Jhalkan by: Randhir Singh (Bhai Sahib)
ਇਸ ਪੁਸਤਕ ਵਿਚ ਭਾਈ ਸਾਹਿਬ ਰਣਧੀਰ ਸਿੰਘ ਜੀ ਰਚਿਤ ਸਾਰੀਆਂ ੨੪ ਕਵਿਤਾਵਾਂ ਹਨ, ਜੋ ਭਾਂਤ ਭਾਂਤ ਦੇ ਛੰਦਾਂ, ਕਬਿੱਤਾਂ, ਦਵੱਯੇ, ਕਾਫੀਆਂ, ਬੈਂਤਾਂ ਆਦਿ ਵਿਚ ਹਨ, ਜਿਨ੍ਹਾਂ ਵਿਚ ਕਵਿਤਾ ਨੰ: ੧, ੨੦, ੨੧, ੨੨, ੨੩ ਉਨ੍ਹਾਂ ਨੇ ੧੯੩੦ ਦੇ ਸ਼ੁਰੂ ਵਿਚ ਨਾਗਪੁਰ ਜੇਲ੍ਹ ਵਿਚ ਲਿਖੀਆਂ ਸਨ ।