Jiwan Birtant Sri Guru Nanak Dev Ji by: Sahib Singh (Prof.)
ਇਸ ਪੁਸਤਕ ਵਿਚ ਪਹਿਲੀ ਪਾਤਸ਼ਾਹੀ ‘ਸ੍ਰੀ ਗੁਰੂ ਨਾਨਕ ਦੇਵ ਜੀ’ ਦੇ ਜੀਵਨ ਦਾ ਬ੍ਰਿਤਾਂਤ ਪੇਸ਼ ਕੀਤਾ ਗਿਆ ਹੈ । ਗੁਰ-ਇਤਿਹਾਸ ਨੂੰ ਗੁਰੂ ਸਾਹਿਬ ਦੀ ਬਾਣੀ ਦੇ ਆਸ਼ੇ ਤੇ ਉਦੇਸ਼ ਦੇ ਪ੍ਰਸੰਗ ਵਿਚ ਸਮਝਣ ਲਈ ਲੇਖਕ ਨੇ ਇਸ ਵਿਚ ਨਵੇਂ ਪੂਰਨੇ ਪਾਏ ਹਨ ।