
Chautha Pad by: Sant Singh Maskeen (Panth Rattan Giani)
ਮਸਕੀਨ ਜੀ ਨੇ 27 ਲੇਖਾਂ ਦੀ ਇਹ ਪੁਸਤਕ ਚੌਥਾ ਪਦੁ ਗੁਰਮਤਿ ਅਨੁਸਾਰ ਗੁਰਬਾਣੀ ਦੇ ਪ੍ਰਮਾਣ ਅਤੇ ਇਤਿਹਾਸਕ ਹਵਾਲੇ ਦੇ ਕੇ ਭਾਰੀ ਖੋਜ ਕਰ ਕੇ ਲਿਖੀ ਹੈ ਤਾਕਿ ਸ਼ਰਧਾਲੂ ਇਸ ਪੁਸਤਕ ਨੂੰ ਪੜ੍ਹ ਕੇ, ਗੁਰਮਤਿ ਦੇ ਫ਼ਲਸਫੇ ਨੂੰ ਸਮਝ ਕੇ, ਪੂਰਾ ਪੂਰਾ ਲਾਭ ਉਠਾਉਣ ।