Gur Itihas Patsahi 2 to 9 by: Sahib Singh (Prof.)
ਇਸ ਪੁਸਤਕ ਵਿਚ ਲੇਖਕ ਨੇ ਦੂਜੀ ਪਾਤਸ਼ਾਹੀ ‘ਸ੍ਰੀ ਗੁਰੂ ਅੰਗਦ ਦੇਵ ਜੀ’ ਤੋਂ ਨੌਵੀਂ ਪਾਤਸ਼ਾਹੀ ‘ਸ੍ਰੀ ਗੁਰੂ ਤੇਗ ਬਹਾਦਰ ਜੀ’ ਦੇ ਜੀਵਨ ਬ੍ਰਿਤਾਂਤ ਪੇਸ਼ ਕੀਤਾ ਹੈ। ਗੁਰ ਇਤਿਹਾਸ ਨੂੰ ਗੁਰਬਾਣੀ ਦੇ ਆਸ਼ੇ ਤੇ ਉਦੇਸ਼ ਦੇ ਪ੍ਰਸੰਗ ਵਿਚ ਸਮਝਣ ਲਈ ਇਸ ਰਚਨਾ ਰਾਹੀਂ ਨਵੇਂ ਪੂਰਨੇ ਪਾਏ ਗਏ ਹਨ।