Guru Jyoti by: Sant Singh Maskeen (Panth Rattan Giani)
ਮਸਕੀਨ ਜੀ ਨੇ ਇਸ ਪੁਸਤਕ ਵਿਚ ਗੁਰਬਾਣੀ ਦੀਆਂ ਤੁਕਾਂ ਦੇ ਸਿਰਲੇਖਾਂ ਦੇ ਆਧਾਰ ਤੇ ਬਹੁਤ ਸੁੰਦਰ ਵਿਦਵਤਾ-ਭਰੇ ਤੇ ਸ਼ੰਕੇ ਦੂਰ ਕਰਨ ਵਾਲੇ ਲੇਖ ਲਿਖੇ ਹਨ, ਗੁਰਬਾਣੀ ਸਹੀ ਸੇਧ ਦਰਸਾਉਂਦੀ ਹੈ, ਉਸ ਨੂੰ ਸਪੱਸ਼ਟ ਕਰਨ ਦਾ ਪੂਰਾ ਯਤਨ ਕੀਤਾ ਹੈ ।