Gursikhi Ki Hai ? by: Gobind Singh Mansukhani
ਇਸ ਵਿਚ ਲੇਖਕ ਨੇ ਸਿੱਖ ਧਰਮ ਦੇ ਮੁੱਢਲੇ ਅਸੂਲ ਅਤੇ ਗੁਰੂ ਸਾਹਿਬਾਨ ਦੇ ਜੀਵਨ ਤੇ ਉਪਦੇਸ਼ਾ ਨੂੰ ਬੜੇ ਸਰਲ, ਸੁਖੈਨ ਤੇ ਸੁਚੱਜੇ ਢੰਗ ਨਾਲ ਪੇਸ਼ ਕੀਤਾ ਹੈ, ਜਿਸ ਨੂੰ ਪੜ੍ਹ ਕੇ ਪਾਂਠਕਾਂ ਦੇ ਗਆਨ ਵਿਚ ਵਾਧਾ ਹੋਵੇਗਾ ਅਤੇ ਸਿੱਖ ਧਰਮ ਬਾਰੇ ਚੋਖੀ ਰੋਸ਼ਨੀ ਪ੍ਰਾਪਤ ਹੋਵੇਗੀ । Published By : Singh Brothers