Gurmukh Jivan by: Raghbir Singh ‘Bir’
ਇਹ ਪੁਸਤਕ 57 ਲੇਖਾਂ ਦਾ ਸੰਗ੍ਰਹਿ ਹੈ । ਇਸ ਵਿਚ ਦੱਸਿਆ ਹੈ ਕਿ ਜੇਕਰ ਗੁਰਸਿਖ ਗੁਰਮਤਿ ਨੂੰ ਸਮਝ ਕੇ, ਸਾਰਾ ਜੀਵਨ ਗੁਰਮਤਿ ਅਤੇ ਨਾਮ ਸਿਮਰਨ ਵਾਲਾ ਗੁਜ਼ਾਰੇ, ਤਾਂ ਉਸ ਦੇ ਜੀਵਨ ਵਿਚ ਪਾਪ-ਦੁੱਖ ਬਿਮਾਰੀ ਅਤੇ ਮੌਤ ਨਹੀਂ ਰਹਿ ਸਕਦੇ ਅਤੇ ਉਸ ਅੰਦਰ ਬੁੜ੍ਹਾਪੇ ਵਿਚ ਵੀ ਨੌਜਵਾਨ ਵਾਲੀ ਸ਼ਕਤੀ ਕਾਇਮ ਰਹਿ ਸਕਦੀ ਹੈ ।