
Khoobsurat Dushman by: Jaswant Singh Kanwal
ਇਸ ਨਾਵਲ ਦਾ ਮੁੱਖ ਪਾਤਰ ‘ਦਿਲਦਾਰ’ ਬੀ.ਏ. ਵਿਚ ਪੜ੍ਹਦੇ ਸਮੇਂ ‘ਅਵਿਨਾਸ਼’ ਨਾ ਦੀ ਕੁੜੀ ਨੂੰ ਚਾਉਣ ਲੱਗ ਜਾਂਦਾ ਹੈ ਤੇ ਉਸ ਨਾਲ ਵਿਆਹ ਕਰਵਾਉਣਾ ਚਾਹੁੰਦਾ ਹੈ । ਪਰ ਦਿਲਦਾਰ ਨੂੰ ਆਪਣੇ ਮਾਂ-ਪਿਉ ਦੇ ਜ਼ੋਰ ਪਾਉਣ ਤੇ ਹਰਜੀਤ ਨਾਲ ਵਿਆਹ ਕਰਵਾਉਣਾ ਪਿਆ ਪਰ ਅਵਿਨਾਸ਼ ਦੀਆਂ ਯਾਦਾਂ ਦਿਲਦਾਰ ਨੂੰ ਕਮਜ਼ੋਰ ਕਰ ਦਿੰਦੀਆਂ ਹਨ ।