Khalsai Vachitarta by: Santa Singh Tatlay (S.), Canada

Khalsai Vachitarta by: Santa Singh Tatlay (S.), Canada

  • $9.99
    Unit price per 

ਇਹ ਪੁਸਤਕ ਖਾਲਸਈ ਜੀਵਨ ਜਾਚ ਦੇ ਵਿਭਿੰਨ ਪੱਖਾਂ ਨੂੰ ਸਾਕਾਰ ਕਰਨ ਦਾ ਨਿਵੇਕਲਾ ਯਤਨ ਹੈ । ਇਸ ਵਿਚ ਖਾਲਸੇ ਦੇ ਨਿਕਾਸ, ਵਿਕਾਸ ਤੇ ਇਤਿਹਾਸ ਬਾਬਤ ਮੁੱਢਲੀ ਜਾਣਕਾਰੀ ਤੋਂ ਇਲਾਵਾ ਖਾਲਸੇ ਦੀ ਅੰਤਰਮੁਖੀ ਤੇ ਬਰਹਰਮੁਖੀ ਰਹਿਤ ਮਰਯਾਦਾ ਦਾ ਵੀ ਵਿਸ਼ਲੇਸ਼ਣਾਤਮਕ ਉਲੇਖ ਹੈ ।