Khat Darshan by: Sant Singh Maskeen (Panth Rattan Giani)
ਇਹ ਪੁਸਤਕ ਗਿਆਨੀ ਸੰਤ ਸਿੰਘ ਜੀ ਮਸਕੀਨ ਦੇ ਜੀਵਨ ਨਾਲ ਸੰਬੰਧਤ ਹੈ। ਗਿਆਨੀ ਗੁਰਵਿੰਦਰ ਸਿੰਘ ਜੀ ਕੋਮਲ ਨੇ ਆਪ ੳਨ੍ਹਾਂ ਬਾਰੇ ਜੋ ਜਾਣਿਆ ਹੈ, ਨਾਲ ਰਹਿ ਕੇ ਨੇੜੇ ਹੋ ਕੇ ਵੇਖਿਆ ਹੈ, ਉਹ ਲਿਖਿਆ ਹੈ ਅਤੇ ਸੁਹਿਰਦ ਸੱਜਣਾ ਦੇ ਲੇਖ ਵੀ ਇਸ ਪੁਸਤਕ ਵਿਚ ਲਿਖੇ ਹਨ।