Anhad Shabad Dasam Duar by: Randhir Singh (Bhai Sahib)
ਇਸ ਵਿਚ 22 ਅੰਕ ਪੇਸ਼ ਕੀਤੇ ਗਏ ਹਨ, ਜਿਸ ਵਿਚ ਦਸਮ ਦੁਆਰ ਕਦੋਂ ਖੁਲ੍ਹਦਾ ਹੈ? ਦਸਮ ਦੁਆਰ ਖੁਲ੍ਹਣ ਦੀਆਂ ਨਿਸ਼ਾਨੀਆਂ, ਅੰਮ੍ਰਿਤ ਧਾਰ, ਮਨ ਦਾ ਨਾਭੀ ਤੋਂ ਦਸਮ ਦੁਆਰ ਨੂੰ ਚੜ੍ਹਨਾ, ਦਸਮ ਦੁਆਰ ਦੀ ਖੇਡ ਆਦਿ ਵਿਚ ਗੁਰਮਤਿ ਅਨਹਦ ਸ਼ਬਦ-ਦਸਮ ਦੁਆਰ ਦਾ ਸਾਰਾ ਮਸਲਾ ਵਿਸਥਾਰ ਪੂਰਬਿਕ ਗੁਰਬਾਣੀ ਦੇ ਪ੍ਰਮਾਣਾਂ ਨਾਲ ਹੱਲ ਕੀਤਾ ਗਿਆ ਹੈ ।